ਅਖੀਰ ਵਿੱਚ ਸਿੱਧੂ ਨੂੰ ਪੱਪੂ ਬਣਾ ਕੇ ਪਾਸ ਹੋ ਗਿਆ ਪੱਪੂ, ਸਿੱਧੂ ਦੇ ਭਵਿੱਖ ਤੇ ਉੱਠਣ ਲੱਗੇ ਸਵਾਲ, ਹੁਣ ਤੇਰਾ ਕੀ ਬਣੇਗਾ ਗੁਰੂ

ਗੁਰਦਾਸਪਰ, 6 ਫਰਵਰੀ (ਮੰਨਣ ਸੈਣੀ) । ਕਾਂਗਰਸ ਪਾਰਟੀ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਵੱਲੋਂ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੀ ਕੁਰਸੀ ਭਾਲਦੇ ਕਾਂਗਰਸੀ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡਾ ਝੱਟਕਾ ਦੇਂਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਘੋਸ਼ਨਾ ਮੁੱਖ ਮੰਤਰੀ ਦੇ … Continue reading ਅਖੀਰ ਵਿੱਚ ਸਿੱਧੂ ਨੂੰ ਪੱਪੂ ਬਣਾ ਕੇ ਪਾਸ ਹੋ ਗਿਆ ਪੱਪੂ, ਸਿੱਧੂ ਦੇ ਭਵਿੱਖ ਤੇ ਉੱਠਣ ਲੱਗੇ ਸਵਾਲ, ਹੁਣ ਤੇਰਾ ਕੀ ਬਣੇਗਾ ਗੁਰੂ